Mandeep Kailey New Punjabi Song 2024 Be Mine

Posted by

Mandeep Kailey New Punjabi Song Be Mine
Mandeep Kailey New Punjabi Song Be Mine

Be Mine New Punjabi Song By Mandeep Kailey Out Now

Wait is over mandeep kailey brand new punjabi song 2024 be mine out now on youtube and all over stores world wide. Mandeep kailey is very excited about his new punjabi song be mine. Mandeep kailey already sung many punjabi songs and this is the his brand new punjabi song in 2024.

Online Punjabi Song Promotion By Creative Moudgil

Mandeep kailey brand new punjabi song be online song promotion by creative moudgil. We are the leading punjabi song promotion company in punjab creative moudgil.

Mandeep Kailey Be Mine Song Lyrics in Punjabi

Be Mine Latest Punjabi Song 2024 Lyrics

ਦੱਸ ਕਿਹੜਾ ਮਸਲਾ ਕਰਾਦੂ ਹੱਲ ਨੀ
ਜੱਟਾਂ ਦੇ ਮੁੰਡੇ ਨਾ ਰੈਗੇ ਗਾਣੇ ਗੌਣ ਨੂੰ
ਉਤੋਂ ਉਤੋਂ ਫਿਰਦੀ ਆ ਗਾਲ੍ਹਾਂ ਕੱਡਦੀ
ਕੁੜੀ ਵਿੱਚੋਂ ਵਿੱਚ ਫਿਰਦੀ ਆ ਦਿਲ ਲਾਉਣ ਨੂੰ ….

ਪਿੰਡ ਛੱਡ ਆ ਗਏ ਤੇਰੇ ਸ਼ਹਿਰ ਬੱਲੀਏ
ਚੰਡੀਗੜ੍ਹ ਚੱਲ ਪਏ ਨੇ ਵੈਰ ਬੱਲੀਏ
ਤੇਰਾ ਰੁੱਖਾ-ਰੁੱਖਾ ਤੱਕਣਾ ਕਰਾਊ ਫੇਲ ਨੀ
ਮੈਨੂੰ Future ਦੀ ਲੱਗਦੀ ਨਾ ਖੈਰ ਬੱਲੀਏ
ਆ ਜਿਹੜੇ ਸੱਜੇ-ਖੱਬੇ ਯਾਰ ਮੇਰੇ ਨਾਲ ਚੱਲਦੇ
ਬਸ ਮਿੰਟ ਕੁ ਹੀ ਲਾਉਂਦੇ ਵੈਲੀ ਬੰਦਾ ਟੌਣ ਨੂੰ
ਉਤੋਂ ਉਤੋਂ ਫਿਰਦੀ ਆ ਗਾਲ੍ਹਾਂ ਕੱਡਦੀ
ਕੁੜੀ ਵਿੱਚੋਂ ਵਿੱਚ ਫਿਰਦੀ ਆ ਦਿਲ ਲਾਉਣ ਨੂੰ ….

ਨਖ਼ਰੇ ਤੇ ਸੂਟਾਂ ਤੇਰੇ ਚੱਕਿਆ ਏ ਕਹਿਰ ਨੀ
ਰਵੀ ਰਾਹੀ , ਰਵੀ ਰਾਹੀ ਹੋਵੇ ਤੇਰੇ ਸ਼ਹਿਰ ਨੀ
ਅੱਖੀਆਂ ਦਾ ਟੂਣਾ ਕੈਸਾ ਚੰਦਰੇ ਨੇ ਟੱਪਿਆ
ਖੁੱਲ ਜਾਂਦੀ ਅੱਖ ਮੇਰੀ ਰਾਤਰੀ ਦੇ ਪਹਿਰ ਨੀ
ਮੈਂ ਤਾਂ ਦੇਖਿਆ ਖ਼ਵਾਬ ਤੇਰੀਆਂ ਪੰਜੇਬਾਂ ਦਾ
ਕਦੋਂ ਪਾਏਗੀ ਤੂੰ ਪੈਰ ਘਰ ਛਣਕੌਣ ਨੂੰ
ਉਤੋਂ ਉਤੋਂ ਫਿਰਦੀ ਆ ਗਾਲ੍ਹਾਂ ਕੱਡਦੀ
ਕੁੜੀ ਵਿੱਚੋਂ ਵਿੱਚ ਫਿਰਦੀ ਆ ਦਿਲ ਲਾਉਣ ਨੂੰ ….

ਗੱਭਰੂ ਵੀ ਖੜ੍ਹ-ਖੜ੍ਹ ਕਰਦਾ ਆ wait ਨੀ
ਚੜ੍ਹਦੇ ਮਹੀਨੇ ਰੱਖ ਵਿਆਹ ਵਾਲੀ Date ਨੀ
ਦਿੱਲ ਦੀ ਤੂੰ ਸੁਣ ਕਾਤੋ ਲੋਕਾਂ ਦੀਆਂ ਸੁਣਦੀ
ਬਾਕੀ ਰੱਬ ਉੱਤੇ ਸਾਰੀ ਛੱਡਦੇ ਤੂੰ Fate ਨੀ
ਗੁੱਸੇ ਗਿੱਲੇ ਕਰਕੇ ਪਿਛਾਂਹ ਗੋਰੀਏ
ਕਰਲਾ ਤਿਆਰੀ ਹੱਥ ਮੋਢੇ ਪਾਉਣ ਨੂੰ
ਉਤੋਂ ਉਤੋਂ ਫਿਰਦੀ ਆ ਗਾਲ੍ਹਾਂ ਕੱਡਦੀ
ਕੁੜੀ ਵਿੱਚੋਂ ਵਿੱਚ ਫਿਰਦੀ ਆ ਦਿਲ ਲਾਉਣ ਨੂੰ

  1. Song – Be Mine
  2. Singer – Mandeep Kailey
  3. Music – Gupz Sehra
  4. Female LD – Harleen Utradhi
  5. Lyrics/Composer – Ravi Raahi
  6. Director/Dop/Edit – Prabhpreet Dhaliwal
  7. Video – The23Films
  8. Asst Dir – Jass Bains
  9. Colorist – Milan Sekhon
  10. Poster – Roop Kamal Singh
  11. Producer – Sandeep
  12. Label – Rhythm Bliss Music