Block Pappu Jogar Latest Punjabi Song 2023
Finally wait is over pappu jogar new punjabi song block is out now on youtube officaial channel SMR Entertainment, Pappu jogar is very famous punjabi singer as we all know now he is back with bang bang brand new punjabi song block. Block song video directed by taran lehri.
Song- Block
Singer- Pappu Jogar
Lyrics- Parampal Sandhu
Online Song Promoiton By Creative Moudgil
Music- Grand Beat/Freedom Studio
Mix Master- 24 Carat Crew
Project- Sukhu Nangal
Production- Subhash Angoorall/
Art. Director- Kaka
Light- Maan Singh
Makeup- Vicky
Casting- Pappu Jogar, Anmol Sidhu, Sunny Dadwal, Tarun Patial,Karan Bagha & Gurvir Lahiri
Special Thanks- Bhotu Shah ji, Sher Singh Bhinder, Sham Singh Bhinder, Tarun Patial, Surat Lahiri & Vikram Hatta
Dop- Honey Cam
Assi Director- Gurvir Lahiri
Producer- Rupinder Kalotra
Concept Director & Editor- Taran Lahiri
Pappu Jogar Block Song Lyrics
ਤੇਰੀ ਅੱਜ ਕੱਲ ਕਿੱਥੇ ਚੈਟ ਚੱਲਦੀ ਸਾਡੇ ਨਾਲ ਕਦੇ ਕਰਦੀ ਨਾ ਟੋਕ ਨੀ ਤੇਰੀ ਹਰ ਸ਼ੈ ਤੇ ਨਾ ਮੇਰਾ ਬੋਲਦਾ ਦੱਸ ਕਿੱਥੋਂ ਕਿੱਥੋਂ ਕਰੇਗੀ ਬਲੋਕ ਨੀ ਕਿਵੇਂ ਭੁੱਲ ਜਾਏਂ ਗੀ ਲੈ ਕੇ ਦਿੱਤੀ ਮੁੰਦਰੀ ਕਿਵੇਂ ਭੁੱਲ ਜਾਏਗੀ ਸ਼ਿਮਲੇ ਦਾ ਟੂਰ ਨੀ ਤੇਰੇ ਚਾਹ ਪੂਰੇ ਗੀਤੇ ਨੀ ਮੈਂ ਰੱਜ ਕੇ ਤੈਨੂੰ ਰੱਖਿਆ ਬਣਾ ਕੇ ਸਦਾ ਹੂਰ ਨੀ ਝੂਠ ਬੋਲ ਕੇ ਤੂੰ ਗੈਰਾਂ ਨਾਲ ਮਿਲ ਗਈ ਝੂਠ ਬੋਲ ਕੇ ਤੂੰ ਗੈਰਾਂ ਨਾਲ ਮਿਲ ਗਈ ਝੂਠੀ ਨਿਕਲੀਏ ਤੇਰੀ ਹਰ ਬਾਤ ਨੀ ਤੇਰੀ.
ਤੈਨੂੰ ਪੂਜਿਆ ਸੀ ਅਸੀਂ ਰੱਬ ਵਾਂਗਰਾ ਕੀਤਾ ਤੇਰੇ ਤੇ ਬਲਾਇੰਡ ਅਸੀਂ ਫੇਥ ਨੀ ਸੰਧੂਰਾ ਨਾ ਸੁੱਖ ਮੰਗੇ ਤੇਰੀ ਦਿਲ ਤੋਂ ਸਾਨੂੰ ਮਿਲਿਆ ਜੋ ਵੀ ਸਾਡੇ ਲੇਖ ਸੀ ਪੱਪੂ ਰੇਹਾ ਸਦਾ ਤੇਰੇ ਵੱਲ ਤੱਕਦਾ ਪੱਪੂ ਰਿਹਾ ਸਦਾ ਤੇਰੇ ਵੱਲ ਤੱਕਦਾ ਰਹੀ ਤੈਨੂੰ ਹੋਰ ਕਿਸੇ ਦੀ ਝਾਕ ਨੀ ਤੇਰੀ ਹਰ ਸ਼ੈ ਨਾ ਮੇਰਾ ਬੋਲਦਾ ਦੱਸ ਕਿੱਥੋਂ ਕਿੱਥੋਂ ਕਰੇਗੀ ਬਲਾਕ ਨੀ.