Raja Ranjod ਦੀ ਖੂਬਸੂਰਤ ਆਵਾਜ਼ ਵਿੱਚ ਰਿਲੀਜ਼ ਹੋਇਆ Tere Kaisi Leela

Posted by

Raja Ranjod New Punjabi Song Teri Kaisi Leela ਇੰਤਜ਼ਾਰ ਦੀਆ ਘੜੀਆਂ ਖਤਮ ਹੋਇਆ ਬਹੁਤ ਹੀ ਪਿਆਰਾ ਗੀਤ ਤੇਰੀ ਕੈਸੀ ਲੀਲਾ ਰਿਲੀਜ਼ ਹੋ ਚੁੱਕਾ ਜਿਸ ਨੂੰ ਜੱਸ ਰਿਕਾਰਡਸ ਤੇ ਰਿਲੀਜ਼ ਕੀਤਾ ਗਿਆ. ਇਹ ਗੀਤ ਰਾਜਾ ਰਣਜੋਧ ਦੀ ਖੂਬਸੂਰਤ ਆਵਾਜ਼ ਵਿੱਚ ਰਿਲੀਜ਼ ਹੋਇਆ ਤੇਰੀ ਕੈਸੀ ਲੀਲਾ ਜੋ ਕੇ ਲੋਕ ਵਲੋਂ ਇਸ ਟਰੈਕ ਨੂੰ ਭਰਮਾ ਹੁੰਗਾਰਾ ਮਿਲ ਰਿਹਾ. ਤੁਸੀਂ ਵੀ ਇਸ ਗੀਤ ਨੂੰ ਸੁਣੋ ਅਤੇ ਆਪਣੇ ਪਰਿਜਨਾ ਨੂੰ ਸ਼ੇਅਰ ਕਰੋ… ਧੰਨਵਾਦ

Teri Kaisi Leela (Official Video) Raja Ranjodh | New Punjabi Songs 2023 | Jass Records

No.1 Online Songs Promotion Company in Punjab Creative Moudgil