ਆਖਿਰ ਸੱਚ ਹੋਈ ਬਿੰਨੂ ਢਿੱਲੋਂ ਦੀ ਭਵਿੱਖ ਬਾਣੀ ਦੇਖੋ ਪੂਰੀ ਖ਼ਬਰ | Khatre Da Ghuggu Movie Public Reviews

Posted by

ਪੰਜਾਬੀ ਮਸ਼ਹੂਰ ਕਾਮੇਡੀਅਨ ਏਕ੍ਟਰ ਬਿੰਨੂ ਢਿੱਲੋਂ ਦੀ ਕਹੀ ਗੱਲ ਅੱਜ ਸੱਚ ਸਾਬਿਤ ਹੋ ਗਈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨਵੀ ਰੀਲੀਜ਼ ਹੋਈ ਪੰਜਾਬੀ ਕਾਮੇਡੀ ਫਿਲਮ ਖ਼ਤਰੇ ਦਾ ਘੁੱਗੂ ਦੀ ਜਿਸ ਨੂੰ ਲੈ ਕੇ ਬਿੰਨੂ ਢਿੱਲੋਂ ਨੇ ਕਿਹਾ ਸੀ ਕੇ ਆ ਫਿਲਮ
ਸੁਪਰ ਹਿੱਟ ਰਹੇਗੀ ਅਤੇ ਹੋਇਆ ਵੀ ਐਵੇ ਅੱਜ ਪਹਿਲੇ ਦਿਨ ਖ਼ਤਰੇ ਦੇ ਘੁੱਗੂ ਨੇ ਕਾਫੀ ਅੱਛਾ ਬਿਜ਼ਨਿਸ ਕੀਤਾ
ਅਤੇ ਪੰਜਾਬ ਵਿੱਚ ਸਾਰੇ ਸ਼ੋ ਲੱਗਭਗ ਫੁਲ ਰਹੇ.

khatre da ghuggu movie public reviews

ਬ ਐਨ ਸ਼ਰਮਾ ਅਤੇ ਜੋਰਡਨ ਸੰਧੂ ਨੂੰ ਲੈ ਕੇ ਬਣੀ ਕਾਮੇਡੀ ਫਿਲਮ ਖ਼ਤਰੇ ਦਾ ਘੁੱਗੂ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ, ਵਹਿਮਾਂ ਭਰਮਾਂ ਉੱਤੇ ਬਣੀ ਆ ਫਿਲਮ ਕਾਫੀ ਪਸੰਦ ਕੀਤੀ ਜਾ ਰਹੀ ਹੈ ਅਤੇ ਇਸ ਫਿਲਮ ਦੇ ਗਾਣੇ ਵੀ ਦਰਸ਼ਕਾਂ ਨੂੰ ਬਹੁਤ
ਪਸੰਦ ਆ ਰਹੇ ਹਨ| ਅਮਨ ਚੀਮਾ ਇਸ ਫਿਲਮ ਦੇ ਨਿਰਮਾਤਾ ਅਤੇ ਸ਼ਿਵਤਾਰ ਸ਼ਿਵ ਇਸ ਦੇ ਨਿਰਦੇਸ਼ਕ ਹਨ ਅਤੇ ਓਹਨਾ ਨੇ ਬਾਖੂਬੀ ਆਪਣਾ ਜੌਹਰ ਦਿਖਾਇਆ ਹੈ| ਖ਼ਤਰੇ ਦੇ ਘੁੱਗੂ ਫਿਲਮ ਦੇ ਗਾਣੇ ਰਣਜੀਤ ਬਾਵਾ, ਜੋਰਡਨ ਸੰਧੂ, ਗੁਰਲੇਜ਼ ਅਖ਼ਤਰ ਨੇ ਗਾਏ ਹਨ |

 ਤੁਸੀਂ ਵੀ ਆਪਣੇ ਨਜ਼ਦੀਕੀ ਸਿਨਮਾ ਘਰਾਂ ਵਿੱਚ ਜਾ ਕੇ ਇਸ ਫਿਲਮ ਦਾ ਆਨੰਦ ਮਾਣ ਸਕਦੇ ਹੋ
Khatre da ghuggu movie public reviews

Leave a Reply